ਹੁਣ ਸਿਰਫ਼ ਅਮੀਰਾਂ ਦੀ ਬੀਮਾਰੀ ਨਹੀਂ ਰਿਹਾ ਮੋਟਾਪਾ: ਗਰੀਬ ਪਰਿਵਾਰਾਂ ਵਿੱਚ ਤੇਜ਼ੀ ਨਾਲ ਵਧੇ ਮਾਮਲੇ, ਬੀਪੀ ਤੇ ਦਿਲ ਦੀਆਂ ਬਿਮਾਰੀਆਂ ਦਾ ਵਧ ਸਕਦਾ ਖ਼ਤਰਾ
ਨਵੀਂ ਦਿੱਲੀ: ਭਾਰਤ ਵਿੱਚ ਮੋਟਾਪੇ ਦੀ ਸਮੱਸਿਆ ਹੁਣ ਸਿਰਫ਼ ਅਮੀਰ ਜਾਂ ਉੱਚ ਆਮਦਨ ਵਾਲੇ ਪਰਿਵਾਰਾਂ ਤੱਕ ਸੀਮਤ ਨਹੀਂ ਰਹੀ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (NFHS) ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸਾਹਮਣੇ…
