Category: Science & Technology

ਪੀਏਯੂ ਦੀ ਖਾਸ ਕਿੱਟ ਦੱਸੇਗੀ ਸਿੰਚਾਈ ਲਈ ਛੱਪੜ ਦਾ ਪਾਣੀ ਸੁਰੱਖਿਅਤ ਹੈ ਜਾਂ ਨਹੀਂ, ਕਿਸਾਨ ਘਰ ਬੈਠੇ ਕਰ ਸਕਣਗੇ ਜਾਂਚ

ਲੁਧਿਆਣਾ: ਬਰਸਾਤ ਅਤੇ ਮਾਨਸੂਨ ਦੇ ਮੌਸਮ ਦੌਰਾਨ ਛੱਪੜਾਂ ਅਤੇ ਹੋਰ ਸਤਹੀ ਜਲ ਸਰੋਤਾਂ ਵਿੱਚ ਸੀਵਰੇਜ, ਪਸ਼ੂਆਂ ਦੀ ਰਹਿੰਦ-ਖੂੰਹਦ ਅਤੇ ਹੋਰ ਪ੍ਰਦੂਸ਼ਕ ਪਦਾਰਥ ਮਿਲਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ਦੂਸ਼ਿਤ…

ਅੰਬਾਂ ਦੀ ਬਰਾਮਦ ਲਈ ਨਵੀਂ ਤਕਨਾਲੋਜੀ: ਹੁਣ ਸਿਰਫ਼ 20 ਮਿੰਟ ਦੇ ਇਲਾਜ ਨਾਲ ਫਲ ਮੱਖੀ ਅਤੇ ਐਂਥ੍ਰੈਕਨੋਜ਼ ਤੋਂ ਮਿਲੇਗੀ ਸੁਰੱਖਿਆ

ਨਵੀਂ ਦਿੱਲੀ: ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ICAR-ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰਲ ਰਿਸਰਚ (ICAR-IIHR) ਦੇ ਵਿਗਿਆਨੀਆਂ ਨੇ ਅੰਬਾਂ ਦੀ ਬਰਾਮਦ ਨੂੰ ਹੋਰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਇੱਕ ਨਵਾਂ ਸਿੰਗਲ-ਸਟੈੱਪ ਹਾਟ…

ਖੇਤੀ ਖੋਜ: ਹੁਣ ਬੂਟੇ ਨਹੀਂ ਰਹਿਣਗੇ ਕਮਜ਼ੋਰ, ਝਾੜ ਵਧੇਗਾ 37 ਫ਼ੀਸਦੀ ਤੱਕ

ਨਵੀਂ ਦਿੱਲੀ : ਦੇਸ਼ ਵਿੱਚ ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵਾਂ ਅਤੇ ਖੇਤੀ ਉਤਪਾਦਨ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਭਾਰਤੀ ਖੇਤੀਬਾੜੀ ਖੋਜ ਪ੍ਰਣਾਲੀ ਨੂੰ ਇੱਕ ਅਹਿਮ ਸਫ਼ਲਤਾ ਮਿਲੀ ਹੈ।…

ਪੀਏਯੂ ਦੀ ਨਵੀਂ ਖੋਜ, 4 ਤੋਂ 6 ਗੁਣਾ ਤੇਜ਼ੀ ਨਾਲ ਤਿਆਰ ਹੋਣਗੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਖੇਤੀ ਖੋਜ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਯੂਨੀਵਰਸਿਟੀ ਨੇ ਆਧੁਨਿਕ ਐਕਸਲੇਰੇਟਿਡ ਬ੍ਰੀਡਿੰਗ (Accelerated Breeding) ਜਾਂ ਸਪੀਡ ਬ੍ਰੀਡਿੰਗ ਤਕਨੀਕ ਦੀ…

ਅਮਰੀਕਾ ਵਿੱਚ ਲੱਗੀ ਨਵੀਂ ਤਕਨੀਕ, ਮਧੂ-ਮੱਖੀਆਂ ਦੀ ਮੌਤ ਦਰ 70% ਤੱਕ ਘਟੀ!

ਹਾਲ ਹੀ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ, ਅਮਰੀਕਾ ਦੇ ਫਲੋਰੀਡਾ ਵਿੱਚ ਮਧੂ-ਮੱਖੀਆਂ ਦੀਆਂ ਘਟਦੀਆਂ ਜਾ ਰਹੀਆਂ ਕਾਲੋਨੀਆਂ ਨੂੰ ਬਚਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਰੋਬੋਟਿਕਸ ਦਾ…

ਪੰਜਾਬ ਲਈ ਨਵੀਂ ਚੁਣੌਤੀ: ਹੜ੍ਹਾਂ ਨੇ ਵਿਗਾੜਿਆ ਦੁਨੀਆ ਦੀ ਉਪਜਾਊ ਮਿੱਟੀ ਦਾ ਸੰਤੁਲਨ

ਲੁਧਿਆਣਾ : ਪਿਛਲੇ ਸਮੇਂ ਵਿੱਚ ਆਏ ਹੜ੍ਹਾਂ ਨੇ ਦੁਨੀਆਂ ਦੀ ਸਭ ਤੋਂ ਵੱਧ ਉਪਜਾਊ ਮਿੱਟੀਆਂ ਵਿੱਚ ਇੱਕ ਪੰਜਾਬੀ ਦੀ ਮਿੱਟੀ ਡੂੰਗੀ ਸੱਟ ਮਾਰੀ ਹੈ। ਹਿਮਾਲਿਆ ਦੀਆਂ ਪਹਾੜੀਆਂ ਤੋਂ ਆਈ ਲਾਲ…

ਪੌਦਿਆਂ ਜਾਂ ਜਾਨਵਰਾਂ ਤੋਂ ਮਿਲਣ ਵਾਲੀ ਪ੍ਰੋਟੀਨ ਦੇ ਖ਼ਤਰੇ ‘ਤੇ ਕੋਈ ਖਾਸ ਫਰਕ ਨਹੀਂ ਪਾਉਂਦਾ: ਅਧਿਐਨ

ਸਿਹਤਮੰਦ ਜੀਵਨ ਲਈ ਪੋਸ਼ਣ ਬਹੁਤ ਜ਼ਰੂਰੀ ਹੈ। ਪਰ ਕੀ ਪੌਦਿਆਂ ਤੋਂ ਮਿਲਣ ਵਾਲਾ ਪ੍ਰੋਟੀਨ ਜਾਨਵਾਰਾਂ ਤੋਂ ਮਿਲਣ ਵਾਲੇ ਪ੍ਰੋਟੀਨ ਨਾਲੋਂ ਜਿਆਦਾ ਵਧੀਆ ਹੈ? ਲੰਬੇ ਸਮੇਂ ਤੋਂ ਇਹ ਆਮ ਸੁਣਿਆਂ ਜਾਂਦਾ…

PGI ਚੰਡੀਗੜ੍ਹ ਦੀ ਬ੍ਰਹਮਲੀਨ ਕੌਰ ਨੇ ਜਿੱਤੇ ਦੋ ਅੰਤਰਰਾਸ਼ਟਰੀ ਵੱਕਾਰੀ ਇਨਾਮ

ਚੰਡੀਗੜ੍ਹ, 13 ਮਈ 2025 : ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦੀ ਵਿਦਿਆਰਥਣ ਬ੍ਰਹਮਲੀਨ ਕੌਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰਦਿਆਂ BioImages…

ਪਰਾਲੀ ਤੋਂ ਟਾਇਲਾਂ ਬਣਾਉਣਾ: ₹50,000 ਦਾ ਨਕਦ ਇਨਾਮ ਜਿੱਤਿਆ

ਲੁਧਿਆਣਾ, 5 ਮਈ 2025 – ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲਈ ਇੱਕ ਹੋਰ ਮਾਣ ਵਾਲੀ ਪ੍ਰਾਪਤੀ ਹਾਸਲ ਕੀਤੀ ਹੈ। ਇਥੋਂ ਦੀ ਇਨਕਿਊਬੇਟਰ ਯੂਨਿਟ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ (PABI) ਨਾਲ ਜੁੜੇ ਸਟਾਰਟਅੱਪ…

ਭਾਰਤ ਨੇ ਦੁਨੀਆ ਦੀਆਂ ਪਹਿਲੀਆਂ ਜੀਨੋਮ ਸੰਪਾਦਿਤ ਚੌਲਾਂ ਦੀਆਂ ਕਿਸਮਾਂ ਕੀਤੀਆਂ ਲਾਂਚ

ਨਵੀਂ ਦਿੱਲੀ, 4 ਮਈ 2025 – ਭਾਰਤ ਨੇ ਅੱਜ ਖੇਤੀਬਾੜੀ ਖੇਤਰ ਵਿੱਚ ਇਤਿਹਾਸ ਰਚਦਿਆਂ ਦੁਨੀਆ ਦੀਆਂ ਪਹਿਲੀਆਂ ਜੀਨੋਮ ਸੰਪਾਦਿਤ ਚੌਲਾਂ ਦੀਆਂ ਕਿਸਮਾਂ ਲਾਂਚ ਕੀਤੀਆਂ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ…