Tag: PAU

ਪੀਏਯੂ ਦੀ ਨਵੀਂ ਖੋਜ, 4 ਤੋਂ 6 ਗੁਣਾ ਤੇਜ਼ੀ ਨਾਲ ਤਿਆਰ ਹੋਣਗੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਨੇ ਖੇਤੀ ਖੋਜ ਦੇ ਖੇਤਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਯੂਨੀਵਰਸਿਟੀ ਨੇ ਆਧੁਨਿਕ ਐਕਸਲੇਰੇਟਿਡ ਬ੍ਰੀਡਿੰਗ (Accelerated Breeding) ਜਾਂ ਸਪੀਡ ਬ੍ਰੀਡਿੰਗ ਤਕਨੀਕ ਦੀ…

ਸੇਬ ਨਾਲੋਂ ਵੀ ਵੱਧ ਗੁਣਕਾਰੀ ਹੈ ਅਮਰੂਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ

ਲੁਧਿਆਣਾ: ਪੰਜਾਬ ਦੀ ਖੇਤੀ ਵਿਭਿੰਨਤਾ ਵਿੱਚ ਅਮਰੂਦ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਸ ਦੀ ਰਾਜ ਦੇ ਸਾਰੇ ਖੇਤਰਾਂ – ਮੈਦਾਨੀ, ਨੀਮ-ਪਹਾੜੀ, ਖੁਸ਼ਕ ਅਤੇ ਬਰਾਨੀ ਜਿਵੇਂ ਕਿ ਕੰਢੀ ਵਿੱਚ ਵੀ…

ਪੀ.ਏ.ਯੂ. ਦਾ ਵੱਡਾ ਉਪਰਾਲਾ: ਘਰੇਲੂ ਬਗੀਚੀ (Kitchen Gardening) ਲਈ ਹੁਣ ਮਿਲੇਗਾ ਨਵਾਂ ‘ਬੀਜ ਡਿਲੀਵਰੀ ਸਿਸਟਮ’

ਲੁਧਿਆਣਾ: ਸ਼ਹਿਰੀ ਜੀਵਨ ਵਿੱਚ ਵਧ ਰਹੀ ਘਰੇਲੂ ਬਗੀਚੀ (ਕਿਚਨ ਗਾਰਡਨਿੰਗ) ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਨਵਾਂ ਅਤੇ ਲੋਕ-ਪੱਖੀ ਬੀਜ ਡਿਲੀਵਰੀ ਸਿਸਟਮ ਵਿਕਸਤ ਕੀਤਾ…

ਝੋਨੇ ਦਾ ਮਜ਼ਬੂਤ ਬਦਲ: ‘ਸਣ’ ਦੀ ਖੇਤੀ ਦੀ ਮੁਕੰਮਲ ਜਾਣਕਾਰੀ

ਪੰਜਾਬ ਦੀ ਕਿਰਸਾਨੀ ਅੱਜ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਜ਼ਮੀਨ ਦੀ ਘਟ ਰਹੀ ਉਪਜਾਊ ਸ਼ਕਤੀ ਕਾਰਨ ਚਿੰਤਾ ਵਿੱਚ ਹੈ। ਅਜਿਹੇ ਸਮੇਂ ਵਿੱਚ ‘ਸਣ’ (Sunn Hemp) ਇੱਕ ਅਜਿਹੀ ਫ਼ਸਲ ਵਜੋਂ…

ਪੰਜਾਬ ਦੇ ਕਪਾਹ ਉਤਪਾਦਕਾਂ ਲਈ ਖੁਸ਼ਖਬਰੀ: ਬੀਜਾਂ ‘ਤੇ 33% ਸਬਸਿਡੀ ਜਾਰੀ ਰੱਖਣ ਦਾ ਫੈਸਲਾ

ਚੰਡੀਗੜ੍ਹ/ਬਠਿੰਡਾ: ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਕਪਾਹ ਦੇ ਬੀਜਾਂ ‘ਤੇ ਦਿੱਤੀ ਜਾਣ ਵਾਲੀ 33% ਸਬਸਿਡੀ ਨੂੰ ਇਸ ਸਾਲ ਵੀ ਜਾਰੀ ਰੱਖਣ ਦਾ…

ਕਾਰਪੋਰੇਟ ਨੌਕਰੀ ਛੱਡ ਸਬਜ਼ੀਆਂ ਦੀ ਖੇਤੀ ਵਿੱਚ ਗੱਡੇ ਝੰਡੇ: ਖੁਸ਼ਦੀਪ ਸਿੰਘ ਬੈਂਸ ਦੀ ਸਫ਼ਲਤਾ ਦੀ ਕਹਾਣੀ

ਲੁਧਿਆਣਾ ਦੇ ਪਿੰਡ ਹਰਨਾਮਪੁਰਾ ਦੇ ਵਸਨੀਕ ਖੁਸ਼ਦੀਪ ਸਿੰਘ ਬੈਂਸ ਨੇ ਖੇਤੀਬਾੜੀ ਦੇ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਇੱਕ ਅਜਿਹੀ ਮਿਸਾਲ ਪੈਦਾ ਕੀਤੀ ਹੈ, ਜੋ ਅੱਜ ਦੇ ਨੌਜਵਾਨਾਂ…

ਕੰਬੂਚਾ: ਇੱਕ ਨਵਾਂ ਅਤੇ ਸਿਹਤਮੰਦ ਡਰਿੰਕ

ਚੰਡੀਗੜ੍ਹ : ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ ਅਤੇ ਗਰਮੀ ਦੀ ਲਹਿਰ ਤੇਜ਼ ਹੋ ਰਹੀ ਹੈ, ਠੰਢੇ ਪੀਣ ਵਾਲੇ ਪਦਾਰਥਾਂ ਦੀ ਮੰਗ ਵਿੱਚ 25-30% ਤੱਕ ਦਾ ਵਾਧਾ ਦੇਖਣ ਨੂੰ ਮਿਲ ਰਿਹਾ…

ਛੋਟੇ ਕਿਸਾਨਾਂ ਲਈ ਵਰਦਾਨ: ਖੇਤੀਬਾੜੀ ਮਸ਼ੀਨਰੀ ਦੇ ਕਸਟਮ ਹਾਇਰਿੰਗ ਸੈਂਟਰ

ਲੁਧਿਆਣਾ : ਆਧੁਨਿਕ ਖੇਤੀ ਵਿੱਚ ਸਮੇਂ ਦੀ ਸਹੀ ਵਰਤੋਂ ਹੀ ਸਫਲਤਾ ਦੀ ਕੁੰਜੀ ਹੈ। ਅੱਜ ਦੇ ਦੌਰ ਵਿੱਚ ਖੇਤੀ ਮਸ਼ੀਨੀਕਰਨ ਸਿਰਫ਼ ਇੱਕ ਵਿਕਲਪ ਨਹੀਂ, ਸਗੋਂ ਇੱਕ ਲੋੜ ਬਣ ਗਿਆ ਹੈ।…

ਸਿਰਫ਼ 2 ਏਕੜ ਜ਼ਮੀਨ ਅਤੇ ਲੱਖਾਂ ਦੀ ਕਮਾਈ: ਗੁਰਨਾਮ ਸਿੰਘ ਦੀ ਸਫ਼ਲਤਾ ਦੀ ਕਹਾਣੀ

ਚੰਡੀਗੜ੍ਹ : ਪੰਜਾਬ ਦੀ ਕਿਸਾਨੀ ਅੱਜ ਕੱਲ੍ਹ ਕਈ ਚੁਣੌਤੀਆਂ ਵਿੱਚੋਂ ਗੁਜ਼ਰ ਰਹੀ ਹੈ। ਸਿਰਫ਼ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿੱਚ ਫਸੇ ਰਹਿਣ ਕਾਰਨ ਕਿਸਾਨਾਂ ਦੇ ਮੁਨਾਫ਼ੇ ਵਿੱਚ ਖੜੋਤ ਆ ਗਈ ਹੈ।…

ਘਰ ਦੀ ਤਾਜ਼ਾ ਸਬਜ਼ੀ ਅਤੇ ਪੌਸ਼ਟਿਕ ਦਾਲਾਂ: PAU ਵੱਲੋਂ ਗਰਮੀਆਂ ਦੇ ਸੀਜ਼ਨ ਲਈ ਵਿਸ਼ੇਸ਼ ਤੋਹਫ਼ਾ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਵੱਲੋਂ ਖੇਤੀਬਾੜੀ ਨੂੰ ਸਿਰਫ਼ ਅੰਨ ਦੀ ਸੁਰੱਖਿਆ ਤੱਕ ਸੀਮਤ ਨਾ ਰੱਖ ਕੇ, ਇਸ ਨੂੰ ਸਿਹਤ ਅਤੇ ਪੌਸ਼ਟਿਕਤਾ ਨਾਲ ਜੋੜਨ ਲਈ ਇੱਕ ਵਿਸ਼ੇਸ਼ ਪਹਿਲ ਕੀਤੀ…