Advertisement

Category: Latest News

ਕੁਦਰਤ ਦੀ ਬੇਰੁਖ਼ੀ: ਪੰਜਾਬ ਸਿਰ ਮੰਡਰਾਇਆ ਸੋਕੇ ਵਰਗਾ ਸੰਕਟ, 19% ਘੱਟ ਮੀਂਹ ਦੇ ਅਲਰਟ ਨੇ ਉਡਾਈ ਸਰਕਾਰ ਤੇ ਕਿਸਾਨਾਂ ਦੀ ਨੀਂਦ

ਕੁਦਰਤ ਦੀ ਬੇਰੁਖ਼ੀ: ਪੰਜਾਬ ਸਿਰ ਮੰਡਰਾਇਆ ਸੋਕੇ ਵਰਗਾ ਸੰਕਟ, 19% ਘੱਟ ਮੀਂਹ ਦੇ ਅਲਰਟ ਨੇ ਉਡਾਈ ਸਰਕਾਰ ਤੇ ਕਿਸਾਨਾਂ ਦੀ ਨੀਂਦ

ਚੰਡੀਗੜ੍ਹ: ਦੇਸ਼ ਦਾ ‘ਅੰਨ ਭੰਡਾਰ’ ਕਹਾਉਣ ਵਾਲਾ ਪੰਜਾਬ ਇਸ ਸਮੇਂ ਇੱਕ ਵੱਡੀ ਕੁਦਰਤੀ ਚੁਣੌਤੀ ਦੇ ਮੁਹਾਣੇ ‘ਤੇ ਆ ਖੜ੍ਹਾ ਹੋਇਆ ਹੈ। ਪ੍ਰਸ਼ਾਂਤ ਮਹਾਂਸਾਗਰ ਵਿੱਚ ਸਰਗਰਮ ਹੋ ਰਹੇ ‘ਅਲ-ਨੀਨੋ’ ਦੇ ਪ੍ਰਭਾਵ…

ਯੂਰਪ ਵਿੱਚ ਗਰਮੀ ਦਾ ਕਹਿਰ: 11 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ, ਅਗਲੇ ਸਾਲ 34% ਆਬਾਦੀ ਪਾਣੀ ਲਈ ਤਰਸੇਗੀ

ਯੂਰਪ ਵਿੱਚ ਗਰਮੀ ਦਾ ਕਹਿਰ: 11 ਲੱਖ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ, ਅਗਲੇ ਸਾਲ 34% ਆਬਾਦੀ ਪਾਣੀ ਲਈ ਤਰਸੇਗੀ

ਲੰਡਨ/ਪੈਰਿਸ: ਯੂਰਪ ਦੇ 23 ਦੇਸ਼ਾਂ ਵਿੱਚ ਇਸ ਸਾਲ ਰਿਕਾਰਡ-ਤੋੜ ਹੀਟਵੇਵ (ਲੂ) ਨੇ ਦਸਤਕ ਦਿੱਤੀ ਹੈ, ਜਿਸ ਨਾਲ ਲੋਕਾਂ ਦੀ ਜ਼ਿੰਦਗੀ ਅਤੇ ਆਰਥਿਕਤਾ ਦੋਵਾਂ ‘ਤੇ ਬਹੁਤ ਬੁਰਾ ਅਸਰ ਪਿਆ ਹੈ। ਰਿਸਰਚ…

ਹਰਿਆਵਲ ਦਾ ਕ੍ਰਿਸ਼ਮਾ: ਪੂਰਾ ਪੰਜਾਬ ਗਰਮੀ ਨਾਲ ਬੇਹਾਲ, ਪਰ ਹੁਸ਼ਿਆਰਪੁਰ ਦੇ ਪਾਟਿਆਲ ਪਿੰਡ ‘ਚ ਲੋਕ ਰਾਤ ਨੂੰ ਲੈ ਰਹੇ ਨੇ ਰਜਾਈਆਂ!

ਹਰਿਆਵਲ ਦਾ ਕ੍ਰਿਸ਼ਮਾ: ਪੂਰਾ ਪੰਜਾਬ ਗਰਮੀ ਨਾਲ ਬੇਹਾਲ, ਪਰ ਹੁਸ਼ਿਆਰਪੁਰ ਦੇ ਪਾਟਿਆਲ ਪਿੰਡ ‘ਚ ਲੋਕ ਰਾਤ ਨੂੰ ਲੈ ਰਹੇ ਨੇ ਰਜਾਈਆਂ!

ਜਲੰਧਰ / ਹੁਸ਼ਿਆਰਪੁਰ: ਜਿੱਥੇ ਇਸ ਸਮੇਂ ਪੂਰਾ ਪੰਜਾਬ ਭਿਆਨਕ ਗਰਮੀ ਅਤੇ ਹੁੰਮ੍ਹਸ (ਉਮਸ) ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਵੀ ਹੈ…

ਧਰਤੀ ਹੇਠਾਂ ਦੂਸ਼ਿਤ ਪਾਣੀ ਪਾਉਣ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

ਧਰਤੀ ਹੇਠਾਂ ਦੂਸ਼ਿਤ ਪਾਣੀ ਪਾਉਣ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਦਾ ਇਨਾਮ

ਚੰਡੀਗੜ੍ਹ: ਪੰਜਾਬ ਵਿੱਚ ਭੂ-ਜਲ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਬੋਰਡ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ…

Advertisement
ਪੀ.ਏ.ਯੂ. ਦਾ ਵੱਡਾ ਉਪਰਾਲਾ: ਘਰੇਲੂ ਬਗੀਚੀ (Kitchen Gardening) ਲਈ ਹੁਣ ਮਿਲੇਗਾ ਨਵਾਂ ‘ਬੀਜ ਡਿਲੀਵਰੀ ਸਿਸਟਮ’

ਪੀ.ਏ.ਯੂ. ਦਾ ਵੱਡਾ ਉਪਰਾਲਾ: ਘਰੇਲੂ ਬਗੀਚੀ (Kitchen Gardening) ਲਈ ਹੁਣ ਮਿਲੇਗਾ ਨਵਾਂ ‘ਬੀਜ ਡਿਲੀਵਰੀ ਸਿਸਟਮ’

ਲੁਧਿਆਣਾ: ਸ਼ਹਿਰੀ ਜੀਵਨ ਵਿੱਚ ਵਧ ਰਹੀ ਘਰੇਲੂ ਬਗੀਚੀ (ਕਿਚਨ ਗਾਰਡਨਿੰਗ) ਦੀ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਇੱਕ ਨਵਾਂ ਅਤੇ ਲੋਕ-ਪੱਖੀ ਬੀਜ ਡਿਲੀਵਰੀ ਸਿਸਟਮ ਵਿਕਸਤ ਕੀਤਾ…

ਰਸੋਈ ‘ਚ ਲੁਕਿਆ ‘ਸਾਈਲੈਂਟ ਕਿੱਲਰ’: ਖਾਣ ਵਾਲਾ ਤੇਲ ਹੀ ਬਣ ਰਿਹੈ ਕਾਰਨ ? ਜਾਣੋ ਬਚਾਅ ਦਾ ਰਾਹ

ਰਸੋਈ ‘ਚ ਲੁਕਿਆ ‘ਸਾਈਲੈਂਟ ਕਿੱਲਰ’: ਖਾਣ ਵਾਲਾ ਤੇਲ ਹੀ ਬਣ ਰਿਹੈ ਕਾਰਨ ? ਜਾਣੋ ਬਚਾਅ ਦਾ ਰਾਹ

ਚੰਡੀਗੜ੍ਹ, 26 ਜੂਨ 2026 : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਖਾਣ-ਪੀਣ ਦੇ ਸ਼ੌਕੀਨਾਂ ਲਈ ਇੱਕ ਵੱਡੀ ਅਤੇ ਚਿੰਤਾਜਨਕ ਖ਼ਬਰ ਹੈ। ਜੇਕਰ ਤੁਸੀਂ ਸੋਚਦੇ ਹੋ ਕਿ…

ਧਰਤੀ ਮਾਂ ਦੀ ਸੇਵਾ ਨੂੰ ਸਮਰਪਿਤ ਜ਼ਿੰਦਗੀ: ਸਾਈਕਲ ਰੇਹੜੀ ‘ਤੇ ਕੂੜਾ ਚੁੱਕਣ ਵਾਲੇ ਸਾਬਕਾ DIG ਦੀ ਪ੍ਰੇਰਨਾਦਾਇਕ ਕਹਾਣੀ

ਧਰਤੀ ਮਾਂ ਦੀ ਸੇਵਾ ਨੂੰ ਸਮਰਪਿਤ ਜ਼ਿੰਦਗੀ: ਸਾਈਕਲ ਰੇਹੜੀ ‘ਤੇ ਕੂੜਾ ਚੁੱਕਣ ਵਾਲੇ ਸਾਬਕਾ DIG ਦੀ ਪ੍ਰੇਰਨਾਦਾਇਕ ਕਹਾਣੀ

ਚੰਡੀਗੜ੍ਹ: ਚੰਡੀਗੜ੍ਹ ਨੂੰ ਸਾਫ਼-ਸੁਥਰਾ ਬਣਾਉਣ ਲਈ ਲਗਾਤਾਰ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਸਮਾਜ ਸੇਵੀ ਅਤੇ ਰਿਟਾਇਰਡ ਆਈਪੀਐਸ ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਨੂੰ ਰਾਸ਼ਟਰਪਤੀ ਭਵਨ ਵਿੱਚ ਦੇਸ਼…

ਦੇਸ਼ ਵਿੱਚ ਮਾਨਸੂਨ ਦੀ ਵੱਡੀ ਘਾਟ: ਇਤਿਹਾਸ ਦਾ ਦੂਜਾ ਸਭ ਤੋਂ ਸੁੱਕਾ ਜੂਨ

ਦੇਸ਼ ਵਿੱਚ ਮਾਨਸੂਨ ਦੀ ਵੱਡੀ ਘਾਟ: ਇਤਿਹਾਸ ਦਾ ਦੂਜਾ ਸਭ ਤੋਂ ਸੁੱਕਾ ਜੂਨ

ਨਵੀਂ ਦਿੱਲੀ: ਦੱਖਣ-ਪੱਛਮੀ ਮਾਨਸੂਨ ਦੀ ਮੰਦ ਗਤੀ ਕਾਰਨ ਦੇਸ਼ ਇਸ ਸਾਲ ਇੱਕ ਅਜਿਹੇ ਜੂਨ ਮਹੀਨੇ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਪਿਛਲੇ 126 ਸਾਲਾਂ ਦੇ ਰਿਕਾਰਡ ਵਿੱਚ ਦੂਜਾ ਸਭ…

ਚੀਨ ਵੱਲੋਂ ਮਿਰਚਾਂ ਦੇ ਕੰਟੇਨਰ ਰੱਦ: ਆਂਧਰਾ ਪ੍ਰਦੇਸ਼ ‘ਚ ਕੀਟਨਾਸ਼ਕਾਂ ‘ਤੇ ਪਾਬੰਦੀ ਦੀ ਮੰਗ

ਚੀਨ ਵੱਲੋਂ ਮਿਰਚਾਂ ਦੇ ਕੰਟੇਨਰ ਰੱਦ: ਆਂਧਰਾ ਪ੍ਰਦੇਸ਼ ‘ਚ ਕੀਟਨਾਸ਼ਕਾਂ ‘ਤੇ ਪਾਬੰਦੀ ਦੀ ਮੰਗ

ਗੁੰਟੂਰ: ਗੁੰਟੂਰ/ਆਂਧਰਾ ਪ੍ਰਦੇਸ਼: ਭਾਰਤੀ ਲਾਲ ਮਿਰਚ ਦੇ ਸਭ ਤੋਂ ਵੱਡੇ ਖਰੀਦਦਾਰ ਚੀਨ ਵੱਲੋਂ ਹਾਲ ਹੀ ਵਿੱਚ ਕੁਝ ਕੰਟੇਨਰਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ, ਭਾਰਤੀ ਮਿਰਚ ਨਿਰਯਾਤਕਾਂ (Exporters) ਵਿੱਚ ਹੜਕੰਪ…

ਪੰਜਾਬ-ਹਰਿਆਣਾ ‘ਚ ਮਾਨਸੂਨ ਤੋਂ ਪਹਿਲਾਂ ਹੀ ਮੀਂਹ ਦਾ ਦੌਰ: ਅਗਲੇ 6 ਦਿਨਾਂ ਲਈ ਅਲਰਟ, ਜਾਣੋ 10 ਸਾਲਾਂ ਦਾ ਮਾਨਸੂਨ ਟ੍ਰੈਂਡ

ਪੰਜਾਬ-ਹਰਿਆਣਾ ‘ਚ ਮਾਨਸੂਨ ਤੋਂ ਪਹਿਲਾਂ ਹੀ ਮੀਂਹ ਦਾ ਦੌਰ: ਅਗਲੇ 6 ਦਿਨਾਂ ਲਈ ਅਲਰਟ, ਜਾਣੋ 10 ਸਾਲਾਂ ਦਾ ਮਾਨਸੂਨ ਟ੍ਰੈਂਡ

ਉੱਤਰੀ ਭਾਰਤ ਦੇ ਮੌਸਮ ਵਿੱਚ ਇਸ ਸਮੇਂ ਇੱਕ ਬਹੁਤ ਹੀ ਦਿਲਚਸਪ ਅਤੇ ਹੈਰਾਨੀਜਨਕ ਸਥਿਤੀ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਅਧਿਕਾਰਤ ਮਾਨਸੂਨ ਅਜੇ ਪੰਜਾਬ ਅਤੇ ਹਰਿਆਣਾ ਦੀਆਂ ਬਰੂਹਾਂ…

Advertisement