Category: Everyday Life

ਪੰਜਾਬ ਅਤੇ ਹਰਿਆਣਾ ਵਿੱਚ ਗੰਭੀਰ ਗਰਮੀ ਦੀ ਲਹਿਰ ਦੀ ਚੇਤਾਵਨੀ

ਚੰਡੀਗੜ੍ਹ, 11 ਜੂਨ 2025: ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਲਰਟ ਦੇ ਅਨੁਸਾਰ, ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ 11 ਤੋਂ 14 ਜੂਨ 2025 ਤੱਕ ਗਰਮੀ ਦੀ ਲਹਿਰ ਤੋਂ ਲੈ ਕੇ…

ਪੰਜਾਬ ‘ਚ ਵਧ ਰਿਹਾ ਪਲਾਸਟਿਕ ਪ੍ਰਦੂਸ਼ਣ: ਵਾਤਾਵਰਣ ਅਤੇ ਸਿਹਤ ਲਈ ਵੱਡਾ ਖ਼ਤਰਾ

World Environment Day 2025– ਪੰਜਾਬ ਵਿੱਚ ਪਲਾਸਟਿਕ ਇੱਕ ਖਾਮੋਸ਼ ਜ਼ਹਿਰ ਵਾਂਗ ਹਵਾ, ਪਾਣੀ ਅਤੇ ਜ਼ਮੀਨ ਵਿੱਚ ਲਗਾਤਾਰ ਘੁਲ ਰਿਹਾ ਹੈ। ਇਹ ਸਿਰਫ਼ ਵਾਤਾਵਰਣ ਲਈ ਨਹੀਂ, ਸਗੋਂ ਮਨੁੱਖੀ ਸਿਹਤ, ਜਲ-ਜੀਵਨ ਅਤੇ…

ਖਰਬੂਜ਼ੇ ਦੀ ਨਵੀਂ ਉਮੀਦ ‘ਪੰਜਾਬ ਅੰਮ੍ਰਿਤ’

ਬੀਤੇ ਦਿਨੀਂ ਕਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵੱਲੋਂ ਪਿੰਡ ਬਰਿੰਦਪੁਰ (ਢੋਟ ਫਾਰਮ) ਵਿਚ ਇੱਕ ਵਿਸ਼ੇਸ਼ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਖੇਤੀਬਾੜੀ ਨਾਲ ਜੁੜੇ 70 ਤੋਂ ਵੱਧ ਖਰਬੂਜ਼ਾ…

ਮੌਨਸੂਨ 2025: ਆਮ ਨਾਲੋਂ ਵੱਧ ਬਾਰਸ਼ ਹੋਣ ਦੀ ਸੰਭਾਵਨਾ

ਨਵੀਂ ਦਿੱਲੀ-ਭਾਰਤੀ ਮੌਸਮ ਵਿਭਾਗ ਨੇ ਸਾਲ 2025 ਦੇ ਦੱਖਣ-ਪੱਛਮੀ ਮਾਨਸੂਨ ਲਈ ਦੂਜੇ ਪੜਾਅ ਦੀ ਭਵਿੱਖਬਾਣੀ ਜਾਰੀ ਕੀਤੀ। ਦੇਸ਼ ਭਰ ਵਿੱਚ ਆਮ ਨਾਲੋਂ ਬਿਹਤਰ ਮਾਨਸੂਨ ਦੀ ਸੰਭਾਵਨਾ, ਕਿਸਾਨਾਂ ਲਈ ਉਮੀਦਾਂ ਦੀ…

ਅਮਰੀਕਾ ਵੱਲੋਂ ਭਾਰਤੀ ਅੰਬਾਂ ਦੀਆਂ 15 ਖੇਪਾਂ ਰੱਦ , $500,000 ਦਾ ਨੁਕਸਾਨ

ਨਵੀਂ ਦਿੱਲੀ/ਵਾਸ਼ਿੰਗਟਨ: ਭਾਰਤ ਤੋਂ ਨਿਰਯਾਤ ਕੀਤੇ ਗਏ ਅੰਬਾਂ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਅਨੁਸਾਰ ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ ‘ਤੇ ਭਾਰਤ ਦੀਆਂ ਘੱਟੋ-ਘੱਟ 15 ਖੇਪਾਂ ਨੂੰ ਦਸਤਾਵੇਜ਼ੀ…

ਪੰਜਾਬ ‘ਚ ਮੌਸਮ ਬਦਲਣ ਵਾਲਾ: ਤੇਜ਼ ਹਵਾਵਾਂ ਅਤੇ ਮੀਂਹ ਦੀ ਚੇਤਾਵਨੀ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਲੱਗਾਤਾਰ ਪੈ ਰਹੀ ਤਪਤ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਦਿਨ ਚੜ੍ਹਦੇ ਹੀ ਪਾਰਾ 42 ਡਿਗਰੀ ਤੋਂ ਵੱਧ ਚਲੇ…

ਦਵਿੰਦਰ ਸਿੰਘ ਨੇ ਕਣਕ ਦੇ ਉਤਪਾਦਨ ‘ਚ ਰਚਿਆ ਨਵਾਂ ਇਤਿਹਾਸ

ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਕਿਸਾਨ ਹਰ ਰੋਜ਼ ਖੇਤੀਬਾੜੀ ਵਿੱਚ ਨਵੇਂ ਇਤਿਹਾਸ ਰਚ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖ਼ੁਰਦ ਦੇ ਅਗਾਂਹਵਧੂ ਨੌਜਵਾਨ ਕਿਸਾਨ ਦਵਿੰਦਰ ਸਿੰਘ ਉਰਫ਼…

ਹਰ ਰੋਜ਼ 10 ਮਿੰਟ ਰੱਸੀ ਟੱਪੋ: ਇਹ ਹਨ 3 ਵੱਡੇ ਤੱਥਾਤਮਕ ਫਾਇਦੇ

ਰੋਜ਼ਾਨਾ ਸਿਹਤਮੰਦ ਰਹਿਣ ਲਈ ਕਿਸੇ ਮਹਿੰਗੀ ਜਿਮ ਮੈਂਬਰਸ਼ਿਪ ਜਾਂ ਵੱਡੇ ਸਮੇਂ ਦੀ ਲੋੜ ਨਹੀਂ ਹੁੰਦੀ। ਕੇਵਲ ਇੱਕ ਸਧਾਰਣ ਕਸਰਤ — ਰੱਸੀ ਟੱਪਣਾ (Skipping Rope Exercise) — ਤੁਹਾਡੀ ਫਿਟਨੈੱਸ ਨੂੰ ਨਵੀਂ…

PGI ਚੰਡੀਗੜ੍ਹ ਦੀ ਬ੍ਰਹਮਲੀਨ ਕੌਰ ਨੇ ਜਿੱਤੇ ਦੋ ਅੰਤਰਰਾਸ਼ਟਰੀ ਵੱਕਾਰੀ ਇਨਾਮ

ਚੰਡੀਗੜ੍ਹ, 13 ਮਈ 2025 : ਚੰਡੀਗੜ੍ਹ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਦੀ ਵਿਦਿਆਰਥਣ ਬ੍ਰਹਮਲੀਨ ਕੌਰ ਨੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰਦਿਆਂ BioImages…

“2009 ਤੋਂ ਬਾਅਦ ਪਹਿਲੀ ਵਾਰ ਮੌਨਸੂਨ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਆ ਸਕਦਾ ਹੈ”

ਚੰਡੀਗੜ੍ਹ : ਭਾਰਤ ਮੌਸਮ ਵਿਭਾਗ (ਆਈਐੱਮਡੀ) ਨੇ ਅੱਜ ਇੱਕ ਮਹੱਤਵਪੂਰਨ ਅਧਿਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਦੱਖਣ-ਪੱਛਮੀ ਮੌਨਸੂਨ ਇਸ ਸਾਲ 27 ਮਈ ਨੂੰ ਕੇਰਲ ਰਾਜ ਵਿੱਚ ਦਸਤਕ ਦੇ ਸਕਦਾ ਹੈ।…