Category: Everyday Life

ਪੰਜਾਬ ਵਿੱਚ ਰੁੱਖਾਂ ਦੀ ਗੈਰ-ਕਾਨੂੰਨੀ ਕਟਾਈ ’ਤੇ ਸਖ਼ਤੀ: ਬਿਨਾਂ ਮਨਜ਼ੂਰੀ ਰੁੱਖ ਵੱਢਣ ’ਤੇ 50 ਹਜ਼ਾਰ ਰੁਪਏ ਤੱਕ ਜੁਰਮਾਨਾ, ਕੈਬਨਿਟ ਵੱਲੋਂ ਨਵੇਂ ਬਿੱਲ ਨੂੰ ਮਨਜ਼ੂਰੀ

ਚੰਡੀਗੜ੍ਹ: ਪੰਜਾਬ ਵਿੱਚ ਘਟ ਰਹੀ ਹਰਿਆਵਲ ਨੂੰ ਬਚਾਉਣ ਅਤੇ ਗੈਰ-ਕਾਨੂੰਨੀ ਢੰਗ ਨਾਲ ਰੁੱਖਾਂ ਦੀ ਕਟਾਈ ’ਤੇ ਰੋਕ ਲਗਾਉਣ ਲਈ ਸੂਬਾ ਸਰਕਾਰ ਨੇ ਅਹਿਮ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ…

FSSAI ਵੱਲੋਂ ਡਾਬਰ ਇੰਡੀਆ ‘ਤੇ ਵੱਡੀ ਕਾਰਵਾਈ: ‘100% ਸ਼ੁੱਧ’ ਦੇ ਦਾਅਵੇ ਵਾਲੇ ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ

ਨਵੀਂ ਦਿੱਲੀ: ਦੇਸ਼ ਦੀ ਖਾਧ ਸੁਰੱਖਿਆ ਨਿਯਾਮਕ ਸੰਸਥਾ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਪ੍ਰਮੁੱਖ FMCG ਕੰਪਨੀ ਡਾਬਰ ਇੰਡੀਆ ਲਿਮਿਟੇਡ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਗੁੰਮਰਾਹਕੁੰਨ ‘100%’ ਦਾਅਵਿਆਂ…

ਬਿਨਾ ਵੱਡੇ ਬਜਟ ਦੇ ਵੱਡਾ ਕਮਾਲ: 1200 ਬੰਦ ਬੋਰਵੈੱਲਾਂ ਨੂੰ ਬਣਾਇਆ ਰੇਨਵਾਟਰ ਹਾਰਵੈਸਟਿੰਗ ਯੂਨਿਟ, 5 ਤੋਂ 10 ਫੁੱਟ ਵਧਿਆ ਪਾਣੀ ਦਾ ਪੱਧਰ

ਚੇਨਈ: ਬਾਲੀਵੁੱਡ ਅਦਾਕਾਰ ਆਰ. ਮਾਧਵਨ ਨੇ ਤਾਮਿਲਨਾਡੂ ਦੇ ਇੱਕ IAS ਅਧਿਕਾਰੀ ਦੀ ਅਨੋਖੀ ਪਹਿਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਇਹ ਪਹਿਲ ਨਾ ਸਿਰਫ਼ ਪਾਣੀ ਦੀ ਘਾਟ ਨਾਲ ਜੂਝ ਰਹੇ…

ਲਿਵਰ ਨੂੰ ਸਿਹਤਮੰਦ ਰੱਖਣ ਲਈ ਖੰਡ (ਚੀਨੀ) ਦੀ ਵਰਤੋਂ ਸੀਮਤ ਕਰੋ: ਸਿਹਤ ਮਾਹਰਾਂ ਦੀ ਸਲਾਹ

ਨਵੀਂ ਦਿੱਲੀ: ਗਲਤ ਖਾਣ-ਪੀਣ ਦੀਆਂ ਆਦਤਾਂ, ਸਰੀਰਕ ਗਤੀਵਿਧੀਆਂ ਦੀ ਘਾਟ, ਸ਼ਰਾਬ ਦਾ ਸੇਵਨ ਅਤੇ ਵੱਧ ਮਾਤਰਾ ਵਿੱਚ ਖੰਡ (ਚੀਨੀ) ਖਾਣਾ ਲਿਵਰ ਦੀਆਂ ਬਿਮਾਰੀਆਂ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਬਣਦਾ ਜਾ…

ਲੱਦਾਖ ਨੇ ਰਸਾਇਣਕ ਖਾਦਾਂ ‘ਤੇ ਲਗਾਈ ਪੂਰੀ ਪਾਬੰਦੀ, ਜੈਵਿਕ ਖੇਤੀ ਵੱਲ ਇਤਿਹਾਸਕ ਕਦਮ

ਲੇਹ/ਲੱਦਾਖ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਖੇਤੀਬਾੜੀ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਰਸਾਇਣਕ ਖਾਦਾਂ ਦੀ ਖਰੀਦ, ਵਿਕਰੀ, ਸਪਲਾਈ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ…

ਗੁਠਲੀ ਤੋਂ ‘ਹਰੇ ਸੋਨੇ’ ਤੱਕ ਦਾ ਸਫ਼ਰ: ਕਿਵੇਂ ਇੱਕ ਵਿਅਕਤੀ ਦੀ ਅਨੋਖੀ ਮੁਹਿੰਮ ਕਿਸਾਨਾਂ ਦੀ ਕਿਸਮਤ ਅਤੇ ਵਾਤਾਵਰਣ ਬਦਲ ਰਹੀ ਹੈ

ਕੋਲਕਾਤਾ: ਭਾਰਤ ਵਿੱਚ ਹਰ ਗਰਮੀ ਦੇ ਮੌਸਮ ਦੌਰਾਨ ਲੱਖਾਂ ਟਨ ਅੰਬ ਖਾਧੇ ਜਾਂਦੇ ਹਨ। ਫਲ ਖਾਣ ਤੋਂ ਬਾਅਦ ਜ਼ਿਆਦਾਤਰ ਲੋਕ ਅੰਬ ਦੀ ਗੁਠਲੀ ਨੂੰ ਬੇਕਾਰ ਸਮਝ ਕੇ ਕੂੜੇ ਵਿੱਚ ਸੁੱਟ…

ਦੋਆਬਾ ਵਿੱਚ ਮੁੜ ਮਹਿਕੀ ਮੂੰਗਫਲੀ ਦੀ ਖੁਸ਼ਬੂ; ਪਾਣੀ ਬਚਾਉਣ ਲਈ ਕਿਸਾਨਾਂ ਨੇ ਅਪਣਾਇਆ ਬਦਲਵਾਂ ਰਾਹ

ਜਲੰਧਰ: ਪੰਜਾਬ ਦੇ ਦੋਆਬਾ ਖੇਤਰ ਵਿੱਚ ਇੱਕ ਵਾਰ ਫਿਰ ਮੂੰਗਫਲੀ ਦੀ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਦੇ ਮੂੰਗਫਲੀ ਲਈ ਮਸ਼ਹੂਰ ਰਹੇ ਇਸ ਇਲਾਕੇ ਵਿੱਚ ਹੁਣ ਕਿਸਾਨ ਝੋਨੇ…

ਬਲੂ ਸਪੇਸ ਥੈਰੇਪੀ: ਸਮੁੰਦਰ ਦੀਆਂ ਲਹਿਰਾਂ ਬਣ ਰਹੀਆਂ ਹਨ ਡਿਪ੍ਰੈਸ਼ਨ, ਟਰਾਮਾ ਅਤੇ ਨਸ਼ੇ ਦੀ ਲਤ ਨਾਲ ਜੂਝ ਰਹੇ ਲੋਕਾਂ ਲਈ ਉਮੀਦ ਦੀ ਕਿਰਨ

ਲੰਡਨ/ਕੈਲੀਫੋਰਨੀਆ: ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ, ਡਿਪ੍ਰੈਸ਼ਨ, PTSD (ਪੋਸਟ-ਟਰਾਮੈਟਿਕ ਸਟ੍ਰੈੱਸ ਡਿਸਆਰਡਰ) ਅਤੇ ਨਸ਼ੇ ਦੀ ਲਤ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਹੁਣ ਇੱਕ ਨਵਾਂ ਅਤੇ ਕੁਦਰਤ-ਅਧਾਰਿਤ ਤਰੀਕਾ ਦੁਨੀਆ ਭਰ ਵਿੱਚ…

ਸੇਬ ਨਾਲੋਂ ਵੀ ਵੱਧ ਗੁਣਕਾਰੀ ਹੈ ਅਮਰੂਦ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਾਂਝੀ ਕੀਤੀ ਅਹਿਮ ਜਾਣਕਾਰੀ

ਲੁਧਿਆਣਾ: ਪੰਜਾਬ ਦੀ ਖੇਤੀ ਵਿਭਿੰਨਤਾ ਵਿੱਚ ਅਮਰੂਦ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਸ ਦੀ ਰਾਜ ਦੇ ਸਾਰੇ ਖੇਤਰਾਂ – ਮੈਦਾਨੀ, ਨੀਮ-ਪਹਾੜੀ, ਖੁਸ਼ਕ ਅਤੇ ਬਰਾਨੀ ਜਿਵੇਂ ਕਿ ਕੰਢੀ ਵਿੱਚ ਵੀ…

ਹੈਲਥ ਨਾਲ ਜੁੜੀ ਹਰ ਵਾਇਰਲ ਰੀਲ ਸਹੀ ਨਹੀਂ, 87% ਪੋਸਟਾਂ ਗੁੰਮਰਾਹਕੁਨ: ਮਾਹਿਰਾਂ ਨੇ ਦੱਸੇ 6 ਵਾਇਰਲ ਹੈਲਥ ਟਿਪਸ ਦੀ ਅਸਲੀਅਤ

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਹਰ ਰੋਜ਼ ਸਿਹਤ ਨਾਲ ਸਬੰਧਤ ਹਜ਼ਾਰਾਂ ਵੀਡੀਓ ਅਤੇ ਰੀਲਾਂ ਵਾਇਰਲ ਹੁੰਦੀਆਂ ਹਨ। ਕਦੇ ਨਿੰਬੂ ਪਾਣੀ ਨੂੰ ਸਰੀਰ ਦਾ “ਡਿਟੌਕਸ” ਦੱਸਿਆ ਜਾਂਦਾ ਹੈ, ਕਦੇ ਐਪਲ ਸਾਈਡਰ ਵਿਨੇਗਰ…