ਰਸਭਰੀ ਬਣ ਸਕਦੀ ਹੈ ਪੰਜਾਬ ਦੇ ਕਿਸਾਨਾਂ ਲਈ ਨਵੀਂ ਮੁਨਾਫ਼ੇ ਵਾਲੀ ਫ਼ਸਲ; ਪੀ.ਏ.ਯੂ. ਨੇ ਸਿਫ਼ਾਰਸ਼ ਕੀਤੀਆਂ ਦੋ ਕਿਸਮਾਂ
ਲੁਧਿਆਣਾ: ਪੰਜਾਬ ਵਿੱਚ ਰਵਾਇਤੀ ਫ਼ਸਲੀ ਚੱਕਰ ਤੋਂ ਹਟ ਕੇ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਅਤੇ ਵੱਧ ਮੁੱਲ ਦੇਣ ਵਾਲੀਆਂ ਬਾਗਬਾਨੀ ਫ਼ਸਲਾਂ ਦੀ ਭਾਲ ਕਰ ਰਹੇ ਕਿਸਾਨਾਂ ਲਈ ਰਸਭਰੀ (Cape…
