Category: Sustainable Agriculture

ਬਿਨਾ ਵੱਡੇ ਬਜਟ ਦੇ ਵੱਡਾ ਕਮਾਲ: 1200 ਬੰਦ ਬੋਰਵੈੱਲਾਂ ਨੂੰ ਬਣਾਇਆ ਰੇਨਵਾਟਰ ਹਾਰਵੈਸਟਿੰਗ ਯੂਨਿਟ, 5 ਤੋਂ 10 ਫੁੱਟ ਵਧਿਆ ਪਾਣੀ ਦਾ ਪੱਧਰ

ਚੇਨਈ: ਬਾਲੀਵੁੱਡ ਅਦਾਕਾਰ ਆਰ. ਮਾਧਵਨ ਨੇ ਤਾਮਿਲਨਾਡੂ ਦੇ ਇੱਕ IAS ਅਧਿਕਾਰੀ ਦੀ ਅਨੋਖੀ ਪਹਿਲ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਇਹ ਪਹਿਲ ਨਾ ਸਿਰਫ਼ ਪਾਣੀ ਦੀ ਘਾਟ ਨਾਲ ਜੂਝ ਰਹੇ…

ਅੰਬਾਂ ਦੀ ਬਰਾਮਦ ਲਈ ਨਵੀਂ ਤਕਨਾਲੋਜੀ: ਹੁਣ ਸਿਰਫ਼ 20 ਮਿੰਟ ਦੇ ਇਲਾਜ ਨਾਲ ਫਲ ਮੱਖੀ ਅਤੇ ਐਂਥ੍ਰੈਕਨੋਜ਼ ਤੋਂ ਮਿਲੇਗੀ ਸੁਰੱਖਿਆ

ਨਵੀਂ ਦਿੱਲੀ: ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ICAR-ਇੰਡੀਅਨ ਇੰਸਟੀਚਿਊਟ ਆਫ ਹਾਰਟੀਕਲਚਰਲ ਰਿਸਰਚ (ICAR-IIHR) ਦੇ ਵਿਗਿਆਨੀਆਂ ਨੇ ਅੰਬਾਂ ਦੀ ਬਰਾਮਦ ਨੂੰ ਹੋਰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਇੱਕ ਨਵਾਂ ਸਿੰਗਲ-ਸਟੈੱਪ ਹਾਟ…

ਪੰਜਾਬ ਦੇ ਕੰਢੀ ਇਲਾਕੇ ਵਿੱਚ ਖੇਤੀ ਵਿਭਿੰਨਤਾ ਨਾਲ ਖੁੱਲ ਰਹੀਆਂ ਨਵੀਆਂ ਸੰਭਾਵਨਾਵਾਂ

ਬੱਲੋਵਾਲ ਸੌਂਖੜੀ (ਹੁਸ਼ਿਆਰਪੁਰ): ਪੰਜਾਬ ਦੇ ਕੰਢੀ (ਕੰਡੀ) ਇਲਾਕੇ ਵਿੱਚ ਰਵਾਇਤੀ ਖੇਤੀ ਤੋਂ ਅੱਗੇ ਵੱਧ ਕੇ ਫ਼ਸਲੀ ਵਿਭਿੰਨਤਾ (Crop Diversification) ਅਪਣਾਉਣ ਦੀ ਲੋੜ ਪਹਿਲਾਂ ਨਾਲੋਂ ਕਾਫ਼ੀ ਵੱਧ ਮਹਿਸੂਸ ਕੀਤੀ ਜਾ ਰਹੀ…

ਬਰਨਾਲਾ ਵਿੱਚ 28–29 ਜੁਲਾਈ ਨੂੰ ਮੁਫ਼ਤ ਸਿਖਲਾਈ ਪ੍ਰੋਗਰਾਮ: ਕਿਸਾਨਾਂ ਨੂੰ ਆਧੁਨਿਕ ਮਸ਼ੀਨਾਂ ਦੀ ਮਿਲੇਗੀ ਪ੍ਰੈਕਟੀਕਲ ਟ੍ਰੇਨਿੰਗ

ਬਰਨਾਲਾ: ਖੇਤੀਬਾੜੀ ਅਤੇ ਖੇਤੀ ਅਧਾਰਿਤ ਉਦਯੋਗਾਂ ਵਿੱਚ ਨਵੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਰਾਸ਼ਟਰੀ ਨਵਪ੍ਰਵਰਤਨ ਪ੍ਰਤਿਸ਼ਠਾਨ (NIF-India) ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ (KVK), ਬਰਨਾਲਾ ਵਿਖੇ 28 ਅਤੇ 29 ਜੁਲਾਈ…

ਲੱਦਾਖ ਨੇ ਰਸਾਇਣਕ ਖਾਦਾਂ ‘ਤੇ ਲਗਾਈ ਪੂਰੀ ਪਾਬੰਦੀ, ਜੈਵਿਕ ਖੇਤੀ ਵੱਲ ਇਤਿਹਾਸਕ ਕਦਮ

ਲੇਹ/ਲੱਦਾਖ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਖੇਤੀਬਾੜੀ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਰਸਾਇਣਕ ਖਾਦਾਂ ਦੀ ਖਰੀਦ, ਵਿਕਰੀ, ਸਪਲਾਈ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ…

ਇੱਕੋ ਰੁੱਖ ‘ਤੇ 350 ਤੋਂ ਵੱਧ ਕਿਸਮਾਂ ਦੇ ਅੰਬ: ਮਿਲੋ ਭਾਰਤ ਦੇ ‘ਮੈਂਗੋ ਮੈਨ’ ਪਦਮ ਸ਼੍ਰੀ ਕਲੀਮੁੱਲਾ ਖ਼ਾਨ ਨਾਲ

ਲਖਨਊ/ਮਲੀਹਾਬਾਦ: ਉੱਤਰ ਪ੍ਰਦੇਸ਼ ਦੇ ਮਲੀਹਾਬਾਦ ਦੇ ਰਹਿਣ ਵਾਲੇ ਪਦਮ ਸ਼੍ਰੀ ਕਲੀਮੁੱਲਾ ਖ਼ਾਨ ਨੇ ਆਪਣੀ ਲਗਨ, ਸਬਰ ਅਤੇ ਨਵੀਨ ਸੋਚ ਨਾਲ ਉਹ ਕਰ ਦਿਖਾਇਆ ਹੈ, ਜਿਸ ਨੂੰ ਦੇਖ ਕੇ ਦੁਨੀਆ ਹੈਰਾਨ…

ਗੁਠਲੀ ਤੋਂ ‘ਹਰੇ ਸੋਨੇ’ ਤੱਕ ਦਾ ਸਫ਼ਰ: ਕਿਵੇਂ ਇੱਕ ਵਿਅਕਤੀ ਦੀ ਅਨੋਖੀ ਮੁਹਿੰਮ ਕਿਸਾਨਾਂ ਦੀ ਕਿਸਮਤ ਅਤੇ ਵਾਤਾਵਰਣ ਬਦਲ ਰਹੀ ਹੈ

ਕੋਲਕਾਤਾ: ਭਾਰਤ ਵਿੱਚ ਹਰ ਗਰਮੀ ਦੇ ਮੌਸਮ ਦੌਰਾਨ ਲੱਖਾਂ ਟਨ ਅੰਬ ਖਾਧੇ ਜਾਂਦੇ ਹਨ। ਫਲ ਖਾਣ ਤੋਂ ਬਾਅਦ ਜ਼ਿਆਦਾਤਰ ਲੋਕ ਅੰਬ ਦੀ ਗੁਠਲੀ ਨੂੰ ਬੇਕਾਰ ਸਮਝ ਕੇ ਕੂੜੇ ਵਿੱਚ ਸੁੱਟ…

ਖੇਤੀ ਖੋਜ: ਹੁਣ ਬੂਟੇ ਨਹੀਂ ਰਹਿਣਗੇ ਕਮਜ਼ੋਰ, ਝਾੜ ਵਧੇਗਾ 37 ਫ਼ੀਸਦੀ ਤੱਕ

ਨਵੀਂ ਦਿੱਲੀ : ਦੇਸ਼ ਵਿੱਚ ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵਾਂ ਅਤੇ ਖੇਤੀ ਉਤਪਾਦਨ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਭਾਰਤੀ ਖੇਤੀਬਾੜੀ ਖੋਜ ਪ੍ਰਣਾਲੀ ਨੂੰ ਇੱਕ ਅਹਿਮ ਸਫ਼ਲਤਾ ਮਿਲੀ ਹੈ।…

ਦੋਆਬਾ ਵਿੱਚ ਮੁੜ ਮਹਿਕੀ ਮੂੰਗਫਲੀ ਦੀ ਖੁਸ਼ਬੂ; ਪਾਣੀ ਬਚਾਉਣ ਲਈ ਕਿਸਾਨਾਂ ਨੇ ਅਪਣਾਇਆ ਬਦਲਵਾਂ ਰਾਹ

ਜਲੰਧਰ: ਪੰਜਾਬ ਦੇ ਦੋਆਬਾ ਖੇਤਰ ਵਿੱਚ ਇੱਕ ਵਾਰ ਫਿਰ ਮੂੰਗਫਲੀ ਦੀ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਦੇ ਮੂੰਗਫਲੀ ਲਈ ਮਸ਼ਹੂਰ ਰਹੇ ਇਸ ਇਲਾਕੇ ਵਿੱਚ ਹੁਣ ਕਿਸਾਨ ਝੋਨੇ…

ਬੋਹੜ ਦੇ ਰੁੱਖ ਹੇਠਲੀ ਮਿੱਟੀ ਜੈਵਿਕ ਖੇਤੀ ਲਈ ਵਰਦਾਨ? ਖੋਜ ਵਿੱਚ ਮਿਲੇ 13 ਲਾਭਕਾਰੀ ਸੂਖਮ ਜੀਵ

ਹਿਸਾਰ: ਜੈਵਿਕ ਖੇਤੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਦਿਲਚਸਪ ਖੋਜ ਸਾਹਮਣੇ ਆਈ ਹੈ। ਖੋਜ ਮੁਤਾਬਕ ਬੋਹੜ(Banyan) ਦੇ ਰੁੱਖ ਹੇਠਲੀ ਮਿੱਟੀ ਵਿੱਚ ਕੁੱਲ 13 ਕਿਸਮਾਂ ਦੇ ਲਾਭਕਾਰੀ ਸੂਖਮ ਜੀਵ (ਮਾਈਕ੍ਰੋਆਰਗੈਨਿਜ਼ਮ)…