ਪਹਿਲਾਂ ਪਰਿਵਾਰ ਲਈ ਜ਼ਹਿਰ-ਮੁਕਤ ਅੰਨ, ਫਿਰ ਮੰਡੀ’: ਪੰਜਾਬ ਦੇ ਨੌਜਵਾਨਾਂ ਨੇ ਚੁੱਕਿਆ ਬੀੜਾ
ਬਰਨਾਲਾ (ਕੋਟਦੁੱਨਾ) : ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰਨ, ਰਸਾਇਣਕ ਖਾਦਾਂ ਦੇ ਮਾਰੂ ਪ੍ਰਭਾਵਾਂ ਤੋਂ ਛੁਟਕਾਰਾ ਪਾਉਣ ਅਤੇ ਕਿਸਾਨਾਂ ਨੂੰ ਬੀਜਾਂ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਵਾਹਿਗੁਰੂਪੁਰਾ ਨੈਚੁਰਲ…
