Tag: natural farming

ਊਸ਼ਾ ਸੂਲਾਪਾਨੀ ਨੇ ਬਚਾਈਆਂ 1,000 ਤੋਂ ਵੱਧ ਦੇਸੀ ਝੋਨੇ ਦੀਆਂ ਕਿਸਮਾਂ, ਹਜ਼ਾਰਾਂ ਕਿਸਾਨਾਂ ਨੂੰ ਕੀਤਾ ਲਾਮਬੰਦ

ਕੇਰਲਾ | ਵਿਸ਼ੇਸ਼ ਰਿਪੋਰਟ: ਭਾਰਤ ਵਿੱਚ ਦੇਸੀ ਝੋਨੇ ਦੀਆਂ ਤੇਜ਼ੀ ਨਾਲ ਲੁਪਤ ਹੋ ਰਹੀਆਂ ਕਿਸਮਾਂ, ਰਵਾਇਤੀ ਖੇਤੀ ਗਿਆਨ ਅਤੇ ਜੈਵਿਕ ਵਿਭਿੰਨਤਾ ਨੂੰ ਬਚਾਉਣ ਲਈ ਕੇਰਲਾ ਦੀ ਊਸ਼ਾ ਸੂਲਾਪਾਨੀ ਵੱਲੋਂ ਚਲਾਈ…

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 20 ਅਗਸਤ ਨੂੰ ਔਰਗੈਨਿਕ ਫਾਰਮਰਜ਼ ਕਲੱਬ ਲਈ ਵਿਸ਼ੇਸ਼ ਸਿਖਲਾਈ ਕੈਂਪ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਦੇ ਸੰਚਾਰ ਕੇਂਦਰ ਵੱਲੋਂ ‘ਪੀ.ਏ.ਯੂ. ਔਰਗੈਨਿਕ ਫਾਰਮਰਜ਼ ਕਲੱਬ (ਰਜਿ.)’ ਦੇ ਮੈਂਬਰਾਂ ਲਈ 20 ਅਗਸਤ 2026 ਨੂੰ ਵਿਸ਼ੇਸ਼ ਸਿਖਲਾਈ ਕੈਂਪ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ…

ਲੱਦਾਖ ਨੇ ਰਸਾਇਣਕ ਖਾਦਾਂ ‘ਤੇ ਲਗਾਈ ਪੂਰੀ ਪਾਬੰਦੀ, ਜੈਵਿਕ ਖੇਤੀ ਵੱਲ ਇਤਿਹਾਸਕ ਕਦਮ

ਲੇਹ/ਲੱਦਾਖ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੇ ਖੇਤੀਬਾੜੀ ਅਤੇ ਵਾਤਾਵਰਣ ਸੁਰੱਖਿਆ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਰਸਾਇਣਕ ਖਾਦਾਂ ਦੀ ਖਰੀਦ, ਵਿਕਰੀ, ਸਪਲਾਈ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਗੂ…

ਬੋਹੜ ਦੇ ਰੁੱਖ ਹੇਠਲੀ ਮਿੱਟੀ ਜੈਵਿਕ ਖੇਤੀ ਲਈ ਵਰਦਾਨ? ਖੋਜ ਵਿੱਚ ਮਿਲੇ 13 ਲਾਭਕਾਰੀ ਸੂਖਮ ਜੀਵ

ਹਿਸਾਰ: ਜੈਵਿਕ ਖੇਤੀ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਦਿਲਚਸਪ ਖੋਜ ਸਾਹਮਣੇ ਆਈ ਹੈ। ਖੋਜ ਮੁਤਾਬਕ ਬੋਹੜ(Banyan) ਦੇ ਰੁੱਖ ਹੇਠਲੀ ਮਿੱਟੀ ਵਿੱਚ ਕੁੱਲ 13 ਕਿਸਮਾਂ ਦੇ ਲਾਭਕਾਰੀ ਸੂਖਮ ਜੀਵ (ਮਾਈਕ੍ਰੋਆਰਗੈਨਿਜ਼ਮ)…

ਨਿਹੰਗ ਸਿੰਘਾਂ ਦੀ ਅਨੋਖੀ ਪਹਿਲ: ਲੰਗਰ ਦੀ ਪਵਿੱਤਰਤਾ ਲਈ 3000 ਏਕੜ ਵਿੱਚ ਜੈਵਿਕ ਖੇਤੀ

ਅੰਮ੍ਰਿਤਸਰ: ਜਿੱਥੇ ਅੱਜ ਦੇ ਦੌਰ ਵਿੱਚ ਵੱਧ ਮੁਨਾਫ਼ੇ ਲਈ ਫ਼ਸਲਾਂ ‘ਤੇ ਅੰਨ੍ਹੇਵਾਹ ਕੀਟਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਹੀ ਯੁੱਧ ਕਲਾ ਵਿੱਚ ਮਾਹਿਰ ਨਿਹੰਗ ਸਿੰਘਾਂ…

ਲੇਜਰ ਲੈਵਲਰ ਤੇ ਪਾਣੀ ‘ਚ ਮਧਾਣੀ: ਕੁਦਰਤੀ ਖੇਤੀ ਬਨਾਮ ਮਸ਼ੀਨੀ ਖੇਤੀ

ਖੇਤੀਬਾੜੀ ਵਿਗਿਆਨੀਆਂ ਅਤੇ ਅਫ਼ਸਰਾਂ ਵੱਲੋਂ ਅਕਸਰ ਲੇਜਰ ਲੈਵਲਰ (Laser Land Leveler) ਨੂੰ ਪਾਣੀ ਬਚਾਉਣ ਦਾ ਇੱਕ ਉੱਤਮ ਸਾਧਨ ਦੱਸਿਆ ਜਾਂਦਾ ਹੈ। ਤਰਕ ਇਹ ਦਿੱਤਾ ਜਾਂਦਾ ਹੈ ਕਿ ਜੇ ਖੇਤ ਪੱਧਰਾ…

ਬਰਨਾਲਾ: ਜ਼ਹਿਰ ਮੁਕਤ ਖੇਤੀ ਵੱਲ ਵਧਦੇ ਕਦਮ; ਕੋਈ ਵਿਦੇਸ਼ ਤੇ ਕੋਈ ਬੈਂਕ ਦੀ ਨੌਕਰੀ ਛੱਡ ਅਪਣਾ ਰਿਹਾ ਹੈ ‘ਕੁਦਰਤੀ ਖੇਤੀ’

ਬਰਨਾਲਾ :ਅੱਜ ਦੇ ਦੌਰ ਵਿੱਚ ਜਿੱਥੇ ਪੰਜਾਬ ਦੀ ਜਵਾਨੀ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਦੌੜ ਰਹੀ ਹੈ, ਉੱਥੇ ਹੀ ਕੁਝ ਅਜਿਹੇ ਇਨਸਾਨ ਵੀ ਹਨ ਜੋ ਵਧਦੇ ਪ੍ਰਦੂਸ਼ਣ ਅਤੇ ਬਿਮਾਰੀਆਂ…

ਕੁਦਰਤੀ ਖੇਤੀ : ਬਰਨਾਲਾ ਵਿਖੇ 8 ਮਾਰਚ ਤੋਂ ਲੱਗੇਗਾ 3 ਰੋਜ਼ਾ ‘ਮਿੱਟੀ ਬਣਾਓ’ ਸਿਖਲਾਈ ਕੈਂਪ

ਬਰਨਾਲਾ: ਪੰਜਾਬ ਵਿੱਚ ਕੁਦਰਤੀ ਅਤੇ ਰੀਜਨਰੇਟਿਵ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਤੰਦਰੁਸਤ ਮਿੱਟੀ’ (Tandrust Mitti) ਸੰਸਥਾ ਵੱਲੋਂ ਇੱਕ ਵਿਸ਼ੇਸ਼ 3 ਰੋਜ਼ਾ ਪ੍ਰੈਕਟੀਕਲ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ…

“ਜ਼ਹਿਰ ਮੁਕਤ ਖੇਤੀ ਦੀ ਨਵੀਂ ਰਾਹ: ਕੇਵੀਕੇ ਸੰਗਰੂਰ ਵੱਲੋਂ ਪੰਜ-ਰੋਜ਼ਾ ਵਿਸ਼ੇਸ਼ ਸਿਖਲਾਈ ਕੈਂਪ”

ਸੰਗਰੂਰ: ਖੇਤੀਬਾੜੀ ਵਿੱਚ ਵੱਧ ਰਹੇ ਰਸਾਇਣਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਦੇ ਮਕਸਦ ਨਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ…

ਆਪਣੀ ਖੇਤੀ, ਆਪਣੇ ਬੀਜ: ਟਮਾਟਰ ਦੀ ਖੇਤੀ ਵਿੱਚ ਆਤਮ-ਨਿਰਭਰਤਾ ਵੱਲ ਕਦਮ

ਖੇਤੀਬਾੜੀ ਵਿੱਚ ਸਭ ਤੋਂ ਵੱਡੀ ਤਾਕਤ ‘ਬੀਜ’ ਹੁੰਦੀ ਹੈ। ਅੱਜ ਦੇ ਦੌਰ ਵਿੱਚ ਜਦੋਂ ਕਿਸਾਨ ਟਮਾਟਰ ਵਰਗੀਆਂ ਸਬਜ਼ੀਆਂ ਦੇ ਬੀਜਾਂ ਲਈ ਵੀ ਬਾਜ਼ਾਰ ‘ਤੇ ਨਿਰਭਰ ਹਨ, ਤਾਂ ਇਹ ਸੋਚਣ ਵਾਲੀ…