4 ਏਕੜ ਵਾਲੇ ਕਿਸਾਨ ਨੇ ਬਦਲੀ ਖੇਤੀ ਦੀ ਪਰਿਭਾਸ਼ਾ, 20 ਤੋਂ ਵੱਧ ਫ਼ਸਲਾਂ ਨਾਲ ਬਣਾਇਆ ਸਫ਼ਲਤਾ ਦਾ ਮਾਡਲ
ਮਾਲੇਰਕੋਟਲਾ: ਪੰਜਾਬ ਵਿੱਚ ਜਿੱਥੇ ਵੱਡੀ ਗਿਣਤੀ ਕਿਸਾਨ ਰਵਾਇਤੀ ਫ਼ਸਲੀ ਚੱਕਰ ਅਤੇ ਵਧਦੇ ਖ਼ਰਚਿਆਂ ਕਾਰਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਥੋਆ ਦੇ ਪ੍ਰਗਤੀਸ਼ੀਲ ਕਿਸਾਨ…
