ਭਾਰਤ ਵਿੱਚ ਡੇਟਾ ਸੈਂਟਰਾਂ ਦੀ ਕ੍ਰਾਂਤੀ: ਅਗਲੇ 5 ਸਾਲਾਂ ’ਚ 7 ਗੁਣਾ ਬਿਜਲੀ, 11 ਗੁਣਾ ਪਾਣੀ ਅਤੇ 5 ਕਰੋੜ ਵਰਗ ਫੁੱਟ ਜ਼ਮੀਨ ਦੀ ਲੋੜ
ਨਵੀਂ ਦਿੱਲੀ: ਦੁਨੀਆ ਭਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਤੇਜ਼ੀ ਨਾਲ ਵਧ ਰਹੀ ਵਰਤੋਂ ਨੇ ਤਕਨਾਲੋਜੀ ਦੀ ਦੁਨੀਆ ਦਾ ਧਿਆਨ ਹੁਣ ਸਿਰਫ਼ ਸਾਫ਼ਟਵੇਅਰ, ਐਪਲੀਕੇਸ਼ਨਾਂ ਅਤੇ ਚੈਟਬੋਟਸ ਤੋਂ ਹਟਾ ਕੇ ਉਸ…
