Tag: Success Story of Farmer

82 ਸਾਲ ਦੀ ਉਮਰ ਵਿੱਚ ਅਜਨਾਲਾ ਦੇ ਕਿਸਾਨ ਨੇ ਖੜ੍ਹਾ ਕੀਤਾ ‘ਇੰਟੀਗ੍ਰੇਟਿਡ ਫਾਰਮਿੰਗ ਮਾਡਲ’, ਨੌਜਵਾਨਾਂ ਲਈ ਬਣੇ ਪ੍ਰੇਰਨਾ ਸਰੋਤ

ਅੰਮ੍ਰਿਤਸਰ : ਜਿੱਥੇ ਅੱਜ ਦੇ ਦੌਰ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਸਮਝ ਕੇ ਵਿਦੇਸ਼ਾਂ ਵੱਲ ਰੁਖ਼ ਕਰ ਰਹੀ ਹੈ, ਉੱਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ…