Tag: Crop Residue Burning Solution

ਪੰਜਾਬ ‘ਚ ਕਿਸਾਨ ਕ੍ਰੈਡਿਟ ਕਾਰਡ (KCC) ਲਿਮਟ 53% ਵਧੀ: ਪਰਾਲੀ ਨਾ ਸਾੜਨ ਲਈ ਦੇਸ਼ ‘ਚ ਪਹਿਲੀ ਵਾਰ ਮਿਲੇਗਾ ‘ਸਪੈਸ਼ਲ ਕੰਪੋਨੈਂਟ’ ਫੰਡ

ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਦੀ ਕਿਸਾਨ ਕ੍ਰੈਡਿਟ ਕਾਰਡ (KCC) ਪ੍ਰਣਾਲੀ ਵਿੱਚ 26 ਸਾਲਾਂ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਬਦਲਾਅ ਕੀਤਾ ਹੈ। ਇਸ ਨਵੀਂ ਨੀਤੀ ਤਹਿਤ…