Tag: cool village in Punjab

ਹਰਿਆਵਲ ਦਾ ਕ੍ਰਿਸ਼ਮਾ: ਪੂਰਾ ਪੰਜਾਬ ਗਰਮੀ ਨਾਲ ਬੇਹਾਲ, ਪਰ ਹੁਸ਼ਿਆਰਪੁਰ ਦੇ ਪਾਟਿਆਲ ਪਿੰਡ ‘ਚ ਲੋਕ ਰਾਤ ਨੂੰ ਲੈ ਰਹੇ ਨੇ ਰਜਾਈਆਂ!

ਜਲੰਧਰ / ਹੁਸ਼ਿਆਰਪੁਰ: ਜਿੱਥੇ ਇਸ ਸਮੇਂ ਪੂਰਾ ਪੰਜਾਬ ਭਿਆਨਕ ਗਰਮੀ ਅਤੇ ਹੁੰਮ੍ਹਸ (ਉਮਸ) ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਸੂਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਅਜਿਹਾ ਪਿੰਡ ਵੀ ਹੈ…