Tag: Commercial Timber Farming

ਖੇਤੀਬਾੜੀ ਵਿੱਚ ਕਮਾਈ ਦਾ ਨਵਾਂ ਸਾਧਨ: ਬਰਮਾ ਡੇਕ ਦੀਆਂ ਉੱਨਤ ਕਿਸਮਾਂ ‘ਪੰਜਾਬ ਡੇਕ 1’ ਅਤੇ ‘ਪੰਜਾਬ ਡੇਕ 2’

ਪੰਜਾਬ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਅਤੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਵਾਧੂ ਆਮਦਨ ਕਮਾਉਣ ਲਈ ਖੇਤੀ-ਵਾਨੀ (Agroforestry) ਇੱਕ ਬਿਹਤਰ ਬਦਲ ਬਣ ਰਹੀ ਹੈ। ਇਸੇ ਦਿਸ਼ਾ ਵਿੱਚ ਹੁਣ ਯੂਨੀਵਰਸਿਟੀ ਵੱਲੋਂ…