Tag: Climate Change Solution

ਵਿਜੇਪੁਰਾ ਦੀ ਹਰੀ ਕ੍ਰਾਂਤੀ: ਕਿਵੇਂ 1.5 ਕਰੋੜ ਰੁੱਖਾਂ ਨੇ ਮੋੜ ਦਿੱਤੀ ਕੁਦਰਤ ਦੀ ਤਕਦੀਰ?”

ਕਦੇ ਕਰਨਾਟਕ ਦਾ ‘ਜੈਸਲਮੇਰ’ ਕਹੇ ਜਾਣ ਵਾਲੇ ਖੁਸ਼ਕ ਜ਼ਿਲ੍ਹੇ ਵਿਜੇਪੁਰਾ ਨੇ ਅੱਜ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜੇ ਇਰਾਦਾ ਪੱਕਾ ਹੋਵੇ ਤਾਂ ਕੁਦਰਤ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ…