ਲਾਈਫ਼ ਸਟਾਈਲ ਬਦਲਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਨਾਲ ਜਿੱਥੇ ਬਿਮਾਰੀਆਂ ਨਾਲ ਲੜਨ ਦੀ ਸਰੀਰ ਦੀ ਸਮਰੱਥਾ ਘਟਦੀ ਜਾ ਰਹੀ ਹੈ, ਉੱਥੇ ਹੀ ਕੋਲੈਸਟ੍ਰੋਲ ਵਧਣ ਨਾਲ ਹਾਰਟ ਸਬੰਧੀ ਬਿਮਾਰੀਆਂ ਵਿੱਚ ਵੀ ਵਾਧਾ ਹੋਣ ਲੱਗਾ ਹੈ। ਅਜਿਹੇ ਵਿੱਚ ਨਿੰਬੂ ਜਾਤੀ ਦੀ ਗਰੇਪਫਰੂਟ ਦੀ ਨਵੀਂ ਕਿਸਮ ਤੁਹਾਡੇ ਲਈ ਰਾਮਬਾਣ ਸਾਬਤ ਹੋਵੇਗੀ। ਜੀ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੋਜੀ ਇਹ ਨਵੀਂ ਕਿਸਮ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਦੇ ਫਲ਼ ਵਿੱਚ ਐਂਟੀ ਐਕਸੀਡੈਂਟ ਦੀ ਮਾਤਰਾ ਵਧੇਰੇ ਹੋਣ ਕਾਰਨ ਇਹ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਲਈ ਭਰਪੂਰ ਤਾਕਤ ਦਿੰਦਾ ਹੈ। ਸਰੀਰ ਨੂੰ ਬੁਢਾਪੇ ਵੱਲ ਲਿਜਾਣ ਵਾਲੇ ਸੈੱਲਾਂ ਦੀ ਰਫ਼ਤਾਰ ਨੂੰ ਰੋਕਦਾ ਐ..ਕੋਲੈਸਟ੍ਰੋਲ ਕੰਟਰੋਲ ਕਰਕੇ ਹਾਰਟ ਦੀ ਰੱਖਿਆ ਕਰਦਾ ਹੈ। ਆਓ ਯੂਨੀਵਰਸਿਟੀ ਦੇ ਮਾਹਰ ਤੋਂ ਹੀ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਤੇ ਬਿਜਾਈ ਬਾਰੇ ਸਾਰੀ ਜਾਣਕਾਰੀ….

ਜਿੱਥੇ ਵੀ ਨਿੰਬੂ ਜਾਤੀ ਪੌਦੇ ਹੋ ਸਕਦੇ ਨੇ, ਉੱਥੇ ਗਰੇਪਫਰੂਟ ਨੂੰ ਵੀ ਉਗਾਇਆ ਜਾ ਸਕਦਾ ਐ । ਖ਼ਾਸ ਗੱਲ ਇਹ ਹੈ ਕਿ ਹੁਣ ਸਿਹਤ ਪ੍ਰਤੀ ਜਾਗਰੂਕ ਲੋਕ ਇਸ ਫਲਦਾਰ ਪੌਦੇ ਨੂੰ ਘਰੇਲੂ ਪੱਧਰ ਉੱਤੇ ਆਪਣੀ ਬਗੀਚੀ ਵਿੱਚ ਲਗਾ ਰਹੇ ਹਨ। ਇਸ ਬੂਟੇ ਨੂੰ ਲਗਾਉਣ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ। ਜੇਕਰ ਇਹ ਸਹੀ ਤਰੀਕੇ ਨਾਲ ਨਹੀਂ ਲੱਗਿਆ ਤਾਂ ਨਿੰਬੂ ਜਾਤੀ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਹੁੰਦੀ ਹੈ।

ਪੀ ਏ ਯੂ ਦੇ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਤੋਂ ਗ੍ਰੀਨ ਮਾਈਕ ਦੀ ਖ਼ਾਸ ਰਿਪੋਰਟ….

Info Box

Welcome to Green Mic Official, your destination for organic farming, disease-free healthy lifestyles, and a greener way of living. We believe in the power of organic food, sustainable farming, and pesticide-free agriculture to create a healthier world for all.
Explore the beauty of nature—forests, water, and rural life—while learning about pressing environmental issues like global warming, climate change, and weather patterns. We also share uplifting success stories of individuals making a difference in sustainable living and personal well-being.

By Green Mic Official

Welcome to Green Mic Official, your dedicated digital hub for sustainable agriculture, organic farming, and eco-friendly living. Focused deeply on the agricultural landscape of Punjab and neighboring regions, we bridge the gap between traditional farming wisdom and modern sustainable practices. Our platform shares real-time weather updates, expert insights on natural and pesticide-free farming, rural community stories, and actionable health and wellness advice. At Green Mic Official, we amplify the voices of real nature heroes—inspiring success stories of veteran farmers and innovators—to foster a healthier, greener, and climate-resilient planet.

Leave a Reply

Your email address will not be published. Required fields are marked *