ਤਰੰਜੀਖੇੜਾ ਪਿੰਡ ਮਿਲਾਵਟੀ ਦੁੱਧ ਮਾਮਲੇ ‘ਤੇ ਤੱਥ ਖੋਜ ਰਿਪੋਰਟ ਜਾਰੀ — ਉੱਚ ਪੱਧਰੀ ਜਾਂਚ ਅਤੇ ਮਿਸਾਲੀ ਕਾਰਵਾਈ ਦੀ ਮੰਗ
ਸੰਗਰੂਰ, 28 ਜੂਨ 2025 ਨੂੰ ਸੂਲਰ ਘਰਾਟ (ਸੰਗਰੂਰ) ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਵਿੱਚ 3000 ਲਿਟਰ ਨਕਲੀ ਦੁੱਧ ਫੜੇ ਜਾਣ ਦੇ ਮਾਮਲੇ ਨੇ ਸਾਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ…
