Tag: Weight Loss

ਨਵਾਂ ਖੁਲਾਸਾ: ਸਿਰਫ਼ 2 ਦਿਨ ਦਲੀਆ ਖਾਣ ਨਾਲ 10% ਘਟ ਸਕਦਾ ਹੈ ਖ਼ਰਾਬ ਕੋਲੇਸਟ੍ਰੋਲ

ਬਰਲਿਨ/ਬੌਨ: ਅਜੋਕੇ ਸਮੇਂ ਵਿੱਚ ਖ਼ਰਾਬ ਜੀਵਨ ਸ਼ੈਲੀ ਅਤੇ ਗ਼ਲਤ ਖਾਣ-ਪੀਣ ਕਾਰਨ ਕੋਲੇਸਟ੍ਰੋਲ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ। ਪਰ ਹਾਲ ਹੀ ਵਿੱਚ ਜਰਮਨੀ ਦੀ ਯੂਨੀਵਰਸਿਟੀ ਆਫ਼ ਬੌਨ (University…