Tag: Soil Health Training

ਆਪਣੀ ਖੇਤੀ ਆਪਣੇ ਬੀਜ: ਬਰਨਾਲਾ ਵਿਖੇ ਬੀਜ ਸਾਂਭਣ ਦੀ 5 ਦਿਨਾਂ ਪ੍ਰੈਕਟੀਕਲ ਟ੍ਰੇਨਿੰਗ 14 ਫਰਵਰੀ ਤੋਂ

ਬਰਨਾਲਾ: ਪੰਜਾਬ ਦੀ ਕਿਸਾਨੀ ਨੂੰ ਆਤਮ-ਨਿਰਭਰ ਬਣਾਉਣ ਅਤੇ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ‘ਆਪਣੀ ਖੇਤੀ ਆਪਣੇ ਬੀਜ’ ਮੁਹਿੰਮ ਤਹਿਤ ਇੱਕ ਵਿਸ਼ੇਸ਼ 5 ਦਿਨਾਂ ਪ੍ਰੈਕਟੀਕਲ ਟ੍ਰੇਨਿੰਗ ਵਰਕਸ਼ਾਪ…