Tag: Himachal horticulture

ਮੀਂਹ ਨੇ ਸੇਬਾਂ ਨੂੰ ਸੜਾਇਆ, ਕਿਸਾਨਾਂ ਦੇ ਸੁਪਨੇ ਚੂਰ

ਹਿਮਾਚਲ ਅਤੇ ਉੱਤਰਾਖੰਡ ਵਿੱਚ ਇਸ ਵਾਰ ਭਾਰੀ ਮੀਂਹ ਅਤੇ ਕੁਦਰਤੀ ਆਫ਼ਤਾਂ ਨੇ ਸੇਬ ਦੇ ਬਾਗਾਂ ਨੂੰ ਬੁਰਾ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਲੱਖਾਂ ਕਿਸਾਨਾਂ ਦਾ ਆਮਦਨੀ ਦਾ ਆਸਰਾ ਟੁੱਟ ਗਿਆ ਹੈ…