Tag: Annadana

ਆਪਣੀ ਖੇਤੀ, ਆਪਣੇ ਬੀਜ: ਆਤਮ-ਨਿਰਭਰਤਾ ਦੀ ਪਹਿਲੀ ਪੌੜੀ

ਲੁਧਿਆਣਾ: ਪੰਜਾਬ ਦੀ ਕਿਸਾਨੀ ਅੱਜ ਇੱਕ ਅਜਿਹੇ ਮੋੜ ‘ਤੇ ਖੜ੍ਹੀ ਹੈ ਜਿੱਥੇ ਖੇਤੀ ਸਿਰਫ਼ ਹੱਡ-ਭੰਨਵੀਂ ਮਿਹਨਤ ਦਾ ਨਾਮ ਨਹੀਂ, ਸਗੋਂ ਕਾਰਪੋਰੇਟ ਕੰਪਨੀਆਂ ਦੇ ਮਹਿੰਗੇ ਬੀਜਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੇ ਜਾਲ…