Tag: Agrarian Crisis India

Chandigarh: ਨਮਿਤਾ ਵਾਇਕਰ ਦੀ ਕਿਤਾਬ ‘Farmers Protest’ ਰਿਲੀਜ਼, ਚਰਚਾ ‘ ਅਹਿਮ ਪੱਖ ਆਏ ਸਾਹਮਣੇ, Video

ਚੰਡੀਗੜ੍ਹ, 11 ਜੁਲਾਈ (Green Mic Official): ਭਾਰਤ ਦੇ ਇਤਿਹਾਸਕ ਕਿਸਾਨ ਅੰਦੋਲਨ ’ਤੇ ਆਧਾਰਿਤ ਪ੍ਰਸਿੱਧ ਲੇਖਕਾ ਨਮਿਤਾ ਵਾਇਕਰ ਵੱਲੋਂ ਲਿਖੀ ਪੁਸਤਕ ‘ਫਾਰਮਰ ਪ੍ਰੋਟੈਸਟ’ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਲੋਕ ਅਰਪਣ ਕੀਤੀ…